Sep 24, 2025
ਐਲਪੀਜੀ ਗੈਸ ਸਿਲੰਡਰ ਦੇ ਪ੍ਰਚਾਰ ਸੰਬੰਧੀ ਮਨਜ਼ੂਰੀ
ਉਪਰੋਕਤ ਵਿਸ਼ਾ ਸਬੰਧੀ ਆਪ ਦੀ ਜਾਣਕਾਰੀ ਲਈ ਲਿਖਿਆ ਜਾਦਾ ਹੈ ਕਿ ਐਲ.ਪੀ.ਜੀ ਗੈਸ ਸਿਲੰਡਰ ਹਰ ਘਰ ਦੀ ਜਰੂਰਤ ਹੈ, ਪ੍ਰੰਤੂ ਆਮ ਪਬਲਿਕ ਦੀ ਜਾਨਮਾਲ ਦੀ ਸੁਰੱਖਿਆ ਲਈ ਪਬਲਿਕ ਦਾ ਜਾਗਰੂਕ ਹੋਣਾ ਅਤਿ ਜਰੂਰੀ ਹੈ।ਇਸ ਲਈ ਆਪ ਵਲੋਂ ਭੇਜੀ ਗਈ ਪ੍ਰੋਪੋਸਲ (Publicly Display Awarness Banners regarding Prohibition of Non ISI LPG Cylinders) ਦੀ ਪ੍ਰਵਾਨਗੀ ਦਿੱਤੀ ਜਾਦੀ ਹੈ।
ਕਮਿਸ਼ਨਰ ਪੁਲਿਸ, ਲੁਧਿਆਵਾਂ।